ਸ਼੍ਰਿਲੰਕਾਈ ਝੰਡੇ ਦੇ ਰੰਗ ਵਿਚ ਰੰਗੀਆਂ ਆਬੂ ਧਾਬੀ ਦੀਆਂ ਇਮਾਰਤਾਂ
(Source: Twitter/Burj Khalifa)
ਸ਼੍ਰਿਲੰਕਾ ‘ਚ ਈਸਟਰ ਮੋਕੇ ਹੋਏ ਅੱਤਵਾਦੀ ਹਮਲੇ ਕਾਰਨ ਜਿਥੇ ਪੂਰੇ ਵਿਸ਼ਵ ਵਿੱਚ ਸੋਗ ਹੈ ਉਥੇ ਹੀ ਪੀੜਤਾਂ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਦੁਬਈ ਵਿਚ ਬੁਰਜ ਖਾਲੀਫਾ (Burj Khalifa ,the world’s tallest skyscraper) ਨੂੰ ਸ਼੍ਰਿਲੰਕਾਈ ਝੰਡੇ ਦੇ ਰੰਗ ਵਿਚ ਰੰਗਿਆ ਗਿਆ ਤੇ ਨਾਲ ਹੀ ਹੋਰ ਥਾਵਾਂ ਜਿਵੇਂ ਕੇ (ਅਮੀਰਾਤ ਪੈਲੇਸ, ਸ਼ੇਖ ਜਾਯੇਦ ਬ੍ਰਿਜ, ਮਰੀਨਾ ਮਾਲ, ਆਬੂ ਧਾਬੀ ਕੈਪਿਟਲ ਗੇਟ) ਨੂੰ ਵੀ ਸ਼੍ਰਿਲੰਕਾਈ ਝੰਡੇ ਦੀ ਤਸਵੀਰ ਦੇ ਰੰਗ ਵਿਚ ਰੰਗਿਆ ਗਿਆ।
ਬੁਰਜ ਖਾਲੀਫਾ ਨੂੰ ਸ਼੍ਰਿਲੰਕਾਈ ਝੰਡੇ ਦੀ ਤਸਵੀਰ ਦੇ ਰੰਗ ਵਿਚ ਰੰਗਿਆ ਗਿਆ।
Burj Khalifa,( the world’s tallest skyscraper) lit with an image of Sri Lanka’s national flag in solidarity with the country.
ਅਮੀਰਾਤ ਪੈਲੇਸ
ਸ਼ੇਖ ਜਾਯੇਦ ਬ੍ਰਿਜ
ਇੰਡੋਨੇਸ਼ੀਆ ‘ਚ ਦ ਪੇਡੈਸਟਰੇਨ ਬ੍ਰਿਜ (ਪੈਦਲ ਯਾਤਰੀ ਬ੍ਰਿਜ) ਨੂੰ ਵੀ ਸ੍ਰਿਲੰਕਾ ਬੰਬ ਧਮਾਕੇ ਵਿਚ ਮਾਰੇ ਗਏ ਲੋਕਾਂ ਪ੍ਰਤੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਸ਼੍ਰਿਲੰਕਾਈ ਝੰਡੇ ਦੀ ਤਸਵੀਰ ਦੇ ਰੰਗ ਵਿਚ ਰੰਗਿਆ ਗਿਆ।
The pedestrian bridge lit with Sri Lankan national flag colors as a form of Indonesia solidarity and condolences for the victims of the Sri Lanka bombs attack.
Average Rating